Drop Down

Sunday, August 26, 2018

ਬੇਬੇ ਨਾਨਕੀ ਦੀ ਰੱਖੜੀ:


ਸਾਨੂੰ ਆਮ ਤੌਰ ਤੇ ਬੇਬੇ ਨਾਨਕੀ ਅਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੇਖਣ ਨੂੰ ਮਿੱਲ ਜਾਂਦੀ ਹੈ ਜਿਸ ਵਿੱਚ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਨੂੰ ਰੱਖੜੀ ਬੰਨ ਰਹੇ ਹਨ ।

ਦਰਅਸਲ 1535 ਵਿੱਚ ਚਿਤੌੜ ਦੀ *ਮਹਾਰਾਣੀ ਕਰਣਾਵਤੀ ਨੇ ਹੁੰਮਾਯੂ ਨੂੰ ਰੱਖੜੀ ਭੇਜ ਕੇ ਮਦਦ ਮੰਗੀ ਸੀ ਓਸ(1535) ਤੋਂ ਬਾਅਦ ਰੱਖੜੀ ਨੇ ਤਿਓਹਾਰ ਦਾ ਰੂਪ ਲੈ ਲਿਆ ।

ਪਰ ਇਹ ਕੀ ?

ਬੇਬੇ ਨਾਨਕੀ ਜੀ ਤਾਂ 1518 ਵਿੱਚ ਇੱਸ ਸੰਸਾਰ ਤੋਂ ਚਲੇ ਗਏ ਸਨ,
ਫੇਰ ਰੱਖੜੀ ਵਾਲੀ ਫੋਟੋ...???

ਜਿਸ ਨੇ ਇਹ ਫੋਟੋ ਬਣਾਈ ਓਸ ਤੇ ਗੁੱਸਾ ਘੱਟ ਆਉਂਦਾ ਹੈ।
ਪਰ ਜਿੰਨ੍ਹਾਂ ਨੇ ਸੱਚ ਮੰਨ ਲਈ ਓਹਨਾਂ ਤੇ ਤਰਸ ਜ਼ਿਆਦਾ ਆਉਂਦਾ ਹੈ ।

ਜਿਨਾਂ ਕਰਮ-ਕਾਂਡਾਂ ਤੋਂ ਗੁਰੂ ਸਾਹਿਬ ਸਾਨੂੰ ਬਚਾ ਗਏ,
ਓਹਨਾ ਕਰਮ-ਕਾਂਡਾਂ ਵਿੱਚ ਅਸੀਂ ਗੁਰੂ ਸਾਹਿਬ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ !!!

www.sikh47.blogspot.com

No comments:

Post a Comment

Thanx For Comments
~SIKH47~