Drop Down

Saturday, August 25, 2018

ਰੱਖੜੀ: ਇੱਕ ਮਾਨਸਿਕ ਰੋਗ

ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ
ਪਹਿਲੀ ਗੱਲ ਇੱਹ ਕਿ ਰੱਖੜੀ ਸਿੱਖਾਂ ਦਾ ਤਿਉਹਾਰ ਨਹੀਂ ਹੈ ਜੇ ਫ਼ੇਰ ਵੀ ਤੁਸੀਂ ਗੁਰਮਤਿ ਦੇ ਵਿਚਾਰਾਂ ਤੋਂ ਉਲਟ ਜਾ ਕੇ ਰੱਖੜੀ ਮਨਾਉਣੀ ਹੀ ਮਨਾਉਣੀ ਹੈ ਤੇ ਘਟੋ-ਘਟ ਰੱਖੜੀ ਸੰਬੰਧੀ ਪੋਸਟ ਅਤੇ ਮੈਸੇਜ ਫੇਸਬੁੱਕ ਤੇ ਜਾਂ whatsapp ਸਟੇਟਸ ਤੇ ਲਗਾ ਕੇ ਰਹਿੰਦੀ ਦੁਨੀਆਂ ਲਈ ਸਿੱਖੀ ਦੇ ਗਲਤ ਪ੍ਰਚਾਰ ਦਾ ਹਿੱਸਾ ਨਾ ਬਣੋ ਜੀ ।

ਕਿਰਪਾ ਕਰਕੇ ਰੱਖੜੀ ਸੰਬੰਧੀ ਪੋਸਟ ਅਤੇ ਮੈਸੇਜ ਫੇਸਬੁੱਕ ਤੇ ਨਾ ਪਾਓ ਜੀ
🙏🏻🙏🏻🙏🏻

www.sikh47.blogspot.com

No comments:

Post a Comment

Thanx For Comments
~SIKH47~