Drop Down

Wednesday, August 1, 2018

Winner of Gurmat Sunday Quiz No. 107

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 107
ਸਹੀ ਜੁਆਬ ਹੈ
*D. ਗੁਰੂ ਰਾਮਦਾਸ ਜੀ*
ਅਤੇ ਲੱਕੀ ਵਿੰਨਰ ਹਨ
ਪਹਲੇ ਇਨਾਮ ਲਈ..
1. ਸੁਰਿੰਦਰ ਕੌਰ
ਨਵੀਂ ਦਿੱਲੀ
xxxxxx4966

2. ਇੰਦਰਜੀਤ ਕੌਰ
ਅਲਵਰ (ਰਾਜ:)
xxxxxx0095

ਦੂਜੇ ਇਨਾਮ ਲਈ..
1. ਸਿਮਰਲੀਨ ਕੌਰ
ਪਟਿਆਲਾ (ਪੰਜਾਬ)
xxxxxx7838

2. ਜਸਪ੍ਰੀਤ ਕੌਰ
ਅਲਵਰ (ਰਾਜ:)
xxxxxx4234

ਤੀਜੇ ਇਨਾਮ ਲਈ..
1.ਗੁਰਵਿੰਦਰ ਕੌਰ
ਨਵੀਂ ਦਿੱਲੀ
xxxxxx4831
2. ਮਨਿੰਦਰ ਸਿੰਘ
ਨਵੀਂ ਦਿੱਲੀ
9999381879

ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
ਸਾਰੇ ਵਿੰਨਰਸ ਨੂੰ ਵਧਾਈ ਨਾਲ ਹੀ ਬੇਨਤੀ ਹੈ ਕਿ ਰੀਚਾਰਜ/ਇਨਾਮ  ਮਿੱਲ ਜਾਣ ਤੋਂ ਬਾਅਦ reply ਕਰਕੇ Confirm ਜਰੂਰ ਕਰਾਉਣਾ ਜੀ !!
ਵੇਖੋ ਕਿਵੇਂ ਚੁਣੇ ਜਾਂਦੇ ਗੁਰਮਤਿ ਸੰਡੇ ਕੁਈਜ਼ ਦੇ ਵਿੰਨ੍ਹੇਰਸ ?
Click here
Link Not Available (Available Soon)
ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ


No comments:

Post a Comment

Thanx For Comments
~SIKH47~