Drop Down

Tuesday, May 15, 2018

Winner of Gurmat Sunday Quiz No. 96

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 96
ਸਹੀ ਜੁਆਬ ਹੈ
*C. ਪੀਰ ਬੁੱਧੂ ਸ਼ਾਹ ਜੀ ਨੇ*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਨਰੇਂਦਰ ਸਿੰਘ*
ਫਰੀਦਾਬਾਦ (ਹਰਿਆਣਾ)
9650673862

ਦੂਜੇ ਇਨਾਮ ਲਈ...
*ਅਮਰਜੀਤ ਕੌਰ*
ਅਲਵਰ (ਰਾਜ:)
(ਬੀਬੀਆਂ ਦਾ ਨੰਬਰ ਨਹੀਂ ਦੱਸਿਆ ਜਾ ਸਕਦਾ)

ਤੀਜੇ ਇਨਾਮ ਲਈ...
*ਅਮਨਪ੍ਰੀਤ ਕੌਰ*
ਅਲਵਰ (ਰਾਜ:)
(ਬੀਬੀਆਂ ਦਾ ਨੰਬਰ ਨਹੀਂ ਦੱਸਿਆ ਜਾ ਸਕਦਾ)

ਸਾਰੇ ਵਿੰਨਰਸ ਨੂੰ ਵਧਾਈ

ਵੇਖੋ ਕਿਵੇਂ ਚੁਣੇ ਜਾਂਦੇ ਗੁਰਮਤਿ ਸੰਡੇ ਕੁਈਜ਼ ਦੇ ਵਿੰਨ੍ਹੇਰਸ ?
Click here👇🏻
https://youtu.be/g3QRH-Klu90

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Sunday, May 13, 2018

Gurmat Sunday Quiz No. 96


Gurmat Sunday Quiz No. 96

Tuesday, May 8, 2018

Winners of Gurmat Sunday Quiz No. 95

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 95
ਸਹੀ ਜੁਆਬ ਹੈ
*B. ਅਨੰਦੁ ਸਾਹਿਬ (6 ਪਉੜੀਆਂ)*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਸੁਰਜੀਤ ਸਿੰਘ*
ਫਰੀਦਾਬਾਦ (ਹਰਿਆਣਾ)
9811663334

ਦੂਜੇ ਇਨਾਮ ਲਈ...
*ਕਰਨਬੀਰ ਸਿੰਘ*
ਅੰਮ੍ਰਿਤਸਰ (ਪੰਜਾਬ)
9915557272

ਤੀਜੇ ਇਨਾਮ ਲਈ...
*ਰਵਿੰਦਰ ਕੌਰ*
ਇੰਦੌਰ (ਐਮ.ਪੀ.)
(ਬੀਬੀਆਂ ਦਾ ਨੰਬਰ ਨਹੀਂ ਦੱਸਿਆ ਜਾ ਸਕਦਾ)

ਸਾਰੇ ਵਿੰਨਰਸ ਨੂੰ ਵਧਾਈ

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Thursday, May 3, 2018

Prize Increase of Gurmat Sunday Quiz

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

ਆਪ ਜੀ ਨੂੰ ਇਹ ਦੱਸਣ ਲੱਗਿਆ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ
*ਗੁਰਮਤਿ ਸੰਡੇ ਕੁਈਜ਼*
ਜੋ ਕਿ ਆਪ ਸਾਰਿਆਂ ਦੇ ਸਹਿਯੋਗ ਸਦਕਾ 94 ਹਫਤੇ ਪੂਰੇ ਕਰ ਚੁਕਾ ਹੈ ।
ਇਸ ਲਈ ਆਪ ਸਮੂਹ ਸੰਗਤ ਦਾ ਕੋਟਾਨ-ਕੋਟ ਧੰਨਵਾਦ ਕਰਦੇ ਹਾਂਂ ।

ਜਿਵੇਂ ਕਿ ਆਪ ਜੀ ਜਾਣਦੇ ਹੋ

ਇਸ ਵਿਚ ਹਰ ਹਫਤੇ 3 ਵਿੰਨ੍ਹੇਰ ਚੁਣੇ ਜਾਂਦੇ ਹਨ 

ਜਿਨ੍ਹਾਂ ਨੂੰ
1st ਨੂੰ 50/-
2nd ਨੂੰ 30/-
ਅਤੇ 3rd ਨੂੰ 20/-
ਦਾ ਰਿਚਾਰਜ ਜਾਂ paytm, ਇਨਾਮ ਵਜੋਂ ਦਿੱਤਾ ਜਾਂਦਾ ਹੈ ।

ਹੁਣ...
*ਸਵਾਲ ਨੰ: 101 ਤੋਂ*
ਕੁਲ 6 ਵਿੰਨ੍ਹੇਰ ਚੁਣੇ ਜਾਣਗੇ ਜਿਸ ਵਿਚ...

*1st ਨੂੰ 50-50 (2 ਵਿੰਨ੍ਹੇਰ)*
*2nd ਨੂੰ 30-30 (2 ਵਿੰਨ੍ਹੇਰ)*
ਅਤੇ
*3rd ਨੂੰ 20-20 (2 ਵਿੰਨ੍ਹੇਰ)*
ਦੀ ਚੋਣ ਕਰਕੇ ਇਨਾਮ ਦਿੱਤੇ ਜਾਣਗੇ ।
🙏🏻🙏🏻🙏🏻

*ਆਪ ਜੀ ਦੇ ਸੁਝਾਅ ਨੂੰ ਅਸੀਂ "ਜੀ ਆਇਆਂ" ਕਹਿੰਦੇ ਹਾਂ*

*ਕੋਈ ਵੀ ਸੁਝਾਅ ਦੇਣ ਲਈ 9828541383 ਤੇ Whatsapp ਜਾਂ Call ਕਰ ਸਕਦੇ ਹੋ ਜੀ*

ਜੇ ਆਪ ਜੀ ਵੀ ਇਸ ਗੁਰਮਤਿ ਪ੍ਰਚਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇਸ *ਕੁਈਜ਼ ਪ੍ਰੋਗਰਾਮ* ਵਿਚ ਆਪਣੇ ਸੱਜਣ-ਮਿੱਤਰਾਂ ਨੂੰ ਵੀ (ਖ਼ਾਸਕਰ ਬੱਚਿਆਂ ਨੂੰ)  ਜੋੜੋ ਜੀ

ਨਾਲ ਹੀ...
Winner ਕਿਵੇਂ ਚੁਣੇ ਜਾਂਦੇ ਹਨ ?
ਇਸ ਵਾਰ ਆਪ ਜੀ ਨੂੰ ਵੀਡੀਓ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ।
🙏🏻🙏🏻🙏🏻
*ਭੁੱਲ ਚੁੱਕ ਲਈ ਖਿਮਾ*

*ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ*