*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
ਆਪ ਜੀ ਨੂੰ ਇਹ ਦੱਸਣ ਲੱਗਿਆ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ
*ਗੁਰਮਤਿ ਸੰਡੇ ਕੁਈਜ਼*
ਜੋ ਕਿ ਆਪ ਸਾਰਿਆਂ ਦੇ ਸਹਿਯੋਗ ਸਦਕਾ 94 ਹਫਤੇ ਪੂਰੇ ਕਰ ਚੁਕਾ ਹੈ ।
ਇਸ ਲਈ ਆਪ ਸਮੂਹ ਸੰਗਤ ਦਾ ਕੋਟਾਨ-ਕੋਟ ਧੰਨਵਾਦ ਕਰਦੇ ਹਾਂਂ ।
ਜਿਵੇਂ ਕਿ ਆਪ ਜੀ ਜਾਣਦੇ ਹੋ
ਇਸ ਵਿਚ ਹਰ ਹਫਤੇ 3 ਵਿੰਨ੍ਹੇਰ ਚੁਣੇ ਜਾਂਦੇ ਹਨ
ਜਿਨ੍ਹਾਂ ਨੂੰ
1st ਨੂੰ 50/-
2nd ਨੂੰ 30/-
ਅਤੇ 3rd ਨੂੰ 20/-
ਦਾ ਰਿਚਾਰਜ ਜਾਂ paytm, ਇਨਾਮ ਵਜੋਂ ਦਿੱਤਾ ਜਾਂਦਾ ਹੈ ।
ਹੁਣ...
*ਸਵਾਲ ਨੰ: 101 ਤੋਂ*
ਕੁਲ 6 ਵਿੰਨ੍ਹੇਰ ਚੁਣੇ ਜਾਣਗੇ ਜਿਸ ਵਿਚ...
*1st ਨੂੰ 50-50 (2 ਵਿੰਨ੍ਹੇਰ)*
*2nd ਨੂੰ 30-30 (2 ਵਿੰਨ੍ਹੇਰ)*
ਅਤੇ
*3rd ਨੂੰ 20-20 (2 ਵਿੰਨ੍ਹੇਰ)*
ਦੀ ਚੋਣ ਕਰਕੇ ਇਨਾਮ ਦਿੱਤੇ ਜਾਣਗੇ ।
🙏🏻🙏🏻🙏🏻
*ਆਪ ਜੀ ਦੇ ਸੁਝਾਅ ਨੂੰ ਅਸੀਂ "ਜੀ ਆਇਆਂ" ਕਹਿੰਦੇ ਹਾਂ*
*ਕੋਈ ਵੀ ਸੁਝਾਅ ਦੇਣ ਲਈ 9828541383 ਤੇ Whatsapp ਜਾਂ Call ਕਰ ਸਕਦੇ ਹੋ ਜੀ*
ਜੇ ਆਪ ਜੀ ਵੀ ਇਸ ਗੁਰਮਤਿ ਪ੍ਰਚਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇਸ *ਕੁਈਜ਼ ਪ੍ਰੋਗਰਾਮ* ਵਿਚ ਆਪਣੇ ਸੱਜਣ-ਮਿੱਤਰਾਂ ਨੂੰ ਵੀ (ਖ਼ਾਸਕਰ ਬੱਚਿਆਂ ਨੂੰ) ਜੋੜੋ ਜੀ
ਨਾਲ ਹੀ...
Winner ਕਿਵੇਂ ਚੁਣੇ ਜਾਂਦੇ ਹਨ ?
ਇਸ ਵਾਰ ਆਪ ਜੀ ਨੂੰ ਵੀਡੀਓ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ।
🙏🏻🙏🏻🙏🏻
*ਭੁੱਲ ਚੁੱਕ ਲਈ ਖਿਮਾ*
*ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ*
No comments:
Post a Comment
Thanx For Comments
~SIKH47~