*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 95
ਸਹੀ ਜੁਆਬ ਹੈ
*B. ਅਨੰਦੁ ਸਾਹਿਬ (6 ਪਉੜੀਆਂ)*
ਅਤੇ ਲੱਕੀ ਵਿੰਨਰ ਹਨ
ਪਹਲੇ ਇਨਾਮ ਲਈ...
*ਸੁਰਜੀਤ ਸਿੰਘ*
ਫਰੀਦਾਬਾਦ (ਹਰਿਆਣਾ)
9811663334
ਦੂਜੇ ਇਨਾਮ ਲਈ...
*ਕਰਨਬੀਰ ਸਿੰਘ*
ਅੰਮ੍ਰਿਤਸਰ (ਪੰਜਾਬ)
9915557272
ਤੀਜੇ ਇਨਾਮ ਲਈ...
*ਰਵਿੰਦਰ ਕੌਰ*
ਇੰਦੌਰ (ਐਮ.ਪੀ.)
(ਬੀਬੀਆਂ ਦਾ ਨੰਬਰ ਨਹੀਂ ਦੱਸਿਆ ਜਾ ਸਕਦਾ)
ਸਾਰੇ ਵਿੰਨਰਸ ਨੂੰ ਵਧਾਈ
*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻
No comments:
Post a Comment
Thanx For Comments
~SIKH47~