Drop Down

Sunday, May 26, 2019

Winner of GSQuiz No.150

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 150
ਸਹੀ ਜੁਆਬ ਹੈ
*C. ਤੇਰਾ ਕੋਈ ਮਜ਼ਹਬ ਨਹੀਂ*
ਅਤੇ ਲੱਕੀ ਵਿੰਨਰ ਹਨ:
*(ਇਸ ਵਾਰ 150 ਹਫਤੇ ਪੂਰੇ ਹੋਣ ਦੀ ਖੁਸ਼ੀ ਵਿੱਚ 8 ਵਿੰਨ੍ਹੇਰ ਚੁਣੇ ਗਏ)*
1. ਗੁਰਵਿੰਦਰ ਕੌਰ
ਨਵੀਂ ਦਿੱਲੀ
xxxxxx4831
2. ਤਰਨਪ੍ਰੀਤ ਕੌਰ
ਅਲੀਗੜ੍ਹ (ਯੂ.ਪੀ.)
xxxxxx9437
3. ਜਸਮਿੰਦਰ ਸਿੰਘ
ਲੁਧਿਆਣਾ (ਪੰਜਾਬ)
7814330003
4. ਅਵਤਾਰ ਸਿੰਘ
ਹੋਸ਼ਿਆਰਪੁਰ (ਪੰਜਾਬ)
xxxxxx9256
5. ਜਿਓਤੀ ਭਾਟੀਆ
ਫਰੀਦਾਬਾਦ (ਹਰਿਆਣਾ)
xxxxxx2102
6. ਕੁਲਵਿੰਦਰ ਕੌਰ
ਯੂ. ਐਸ. ਏ
+1(317)xxxx505
7. ਇੰਦਰਪਾਲ ਸਿੰਘ
ਮੋਗਾ (ਪੰਜਾਬ)
xxxxxx6081
8. ਜਸਪ੍ਰੀਤ ਕੌਰ
ਅਲਵਰ (ਰਾਜ:)
xxxxxx4234
ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
*ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ*

ਸਾਰੇ ਵਿੰਨਰਸ ਨੂੰ ਵਧਾਈ!!!
ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ *ਧੰਨਵਾਦ* ।
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
 ਕਲਿਕ ਕਰੋ ਜੀ
http://www.sikh47.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ


No comments:

Post a Comment

Thanx For Comments
~SIKH47~