Drop Down

Friday, May 24, 2019

150 ਹਫਤੇ ...ਧੰਨਵਾਦ🙏🏻

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

*ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼🙏🏻 ਸਦਕਾ ਅਤੇ ਆਪ ਜੀ ਦੇ ਸਹਿਯੋਗ ਨਾਲ, ਗੁਰਮਤਿ ਸੰਡੇ ਕੁਇਜ਼ ਦੇ 26 ਮਈ 2019 ਨੂੰ 150 ਹਫਤੇ ਪੂਰੇ ਹੋ ਰਹੇ ਹਨ, ਇਸ ਸਹਿਯੋਗ ਲਈ ਸਮੂਹ 👳🏻ਵੀਰਾਂ/ਭੈਣਾਂ🧕🏻 ਦਾ ਕੋਟਾਨ-ਕੋਟ ਧੰਨਵਾਦ*🙏🏻

*ਅਤੇ ਸਾਨੂੰ ਇਹ ਦਸਦੇ ਹੋਏ ਖੁਸ਼ੀ😊 ਹੋ ਰਹੀ ਹੈ ਕਿ ਇਸ ਵਾਰ GSQuiz No.150 ਦੇ ਚਾਰ(4) ਦੀ ਥਾਂ ਅੱਠ(8⃣) ਵਿੰਨ੍ਹੇਰ ਚੁਣੇ ਜਾਣਗੇ।*

*ਅਤੇ ਬੇਨਤੀ ਹੈ🙏🏻 ਆਪ ਜੀ ਇਸੇ ਤਰ੍ਹਾਂ ਲਗਾਤਾਰ ਗੁਰਮਤਿ ਕੁਇਜ਼ ਵਿੱਚ ਹਿੱਸਾ ਲੈ ਕੇ ਸਾਨੂੰ ਇਹ ਸੇਵਾ ਦਿੰਦੇ ਰਹੋ ਜੀ*

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

No comments:

Post a Comment

Thanx For Comments
~SIKH47~