Drop Down

Tuesday, April 16, 2019

Winner of GSQuiz No. 144


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 144
ਸਹੀ ਜੁਆਬ ਹੈ
*B. ਇੱਕ ਸਿਰ ਦੀ ਮੰਗ ਕਰਨੀ > ਪੰਜ ਪਿਆਰਿਆਂ ਦੀ ਚੋਣ ਕਰਨਾ > ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨਾ > ਖਾਲਸੇ ਦੀ ਸਿਰਜਨਾ*
ਅਤੇ ਲੱਕੀ ਵਿੰਨਰ ਹਨ:
1. ਕੁਲਵਿੰਦਰ ਕੌਰ
ਬ੍ਰਾਊਨਸਬਰਗ, ਇੰਡੀਆਨਾ (ਯੂ ਐਸ ਏ)
Brownsburg Indiana (USA)
+1 (317) xxxx05
2. ਪੁਨੀਤ ਕੁਮਾਰ
ਅਮ੍ਰਿਤਸਰ (ਪੰਜਾਬ)
+91 8566839840
3. ਬਲਜੀਤ ਕੌਰ
ਪਟਿਆਲਾ (ਪੰਜਾਬ)
xxxxxx9194
4. ਰਵਿੰਦਰ ਕੌਰ
ਇੰਦੌਰ (ਐਮ.ਪੀ.)
xxxxxx5000
ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
*ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ*
🙏🏻🙏🏻
ਸਾਰੇ ਵਿੰਨਰਸ ਨੂੰ ਵਧਾਈ!!!
ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ *ਧੰਨਵਾਦ* ।
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
👇🏻 ਕਲਿਕ ਕਰੋ ਜੀ
http://www.sikh47.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🙏🙏

1 comment:

  1. Hello there! This is kind of off topic but I need some advice from an established blog.
    Is it very difficult to set up your own blog?
    I'm not very techincal but I can figure things out pretty
    fast. I'm thinking about creating my own but I'm not
    sure where to begin. Do you have any ideas or suggestions?
    Thank you

    ReplyDelete

Thanx For Comments
~SIKH47~