Drop Down

Tuesday, April 16, 2019

Winner of GSQuiz No. 139


ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 139
ਸਹੀ ਜੁਆਬ ਹੈ
*B. ਲੋਹਗੜ੍ਹ ਸਾਹਿਬ*
ਅਤੇ ਲੱਕੀ ਵਿੰਨਰ ਹਨ:
1. ਹਰਦਿਆਲ ਸਿੰਘ
ਨਵੀਂ ਦਿੱਲੀ
9810162048
2. ਗੁਰਮੀਤ ਸਿੰਘ
ਫਰੀਦਾਬਾਦ (ਹਰਿਆਣਾ)
9899281272
3. ਮਨਜੀਤ ਸਿੰਘ
ਨਵੀਂ ਦਿੱਲੀ
9899652025
4. ਰਵਿੰਦਰ ਸਿੰਘ
ਸੰਗਰੂਰ (ਪੰਜਾਬ)
9815726444
ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
*ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ*
🙏🏻🙏🏻
ਸਾਰੇ ਵਿੰਨਰਸ ਨੂੰ ਵਧਾਈ!!!
ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ *ਧੰਨਵਾਦ* ।
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
👇🏻 ਕਲਿਕ ਕਰੋ ਜੀ
http://www.sikh47.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🙏🙏

No comments:

Post a Comment

Thanx For Comments
~SIKH47~