Drop Down

Wednesday, December 26, 2018

Winner of GSQuiz No. 128

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਗੁਰਮਤਿ ਸੰਡੇ ਕੁਇਜ਼ ਨੰ: 128
ਸਹੀ ਜੁਆਬ ਹੈ

*C. ਬਾਬਾ ਜੁਝਾਰ ਸਿੰਘ ਨੇ ਆਪ ਬੇਨਤੀ ਕੀਤੀ ਸੀ*

ਅਤੇ ਲੱਕੀ ਵਿੰਨਰ ਹਨ:

1. ਜਸਵੀਰ ਕੌਰ
ਅਲਵਰ (ਰਾਜਸਥਾਨ)
xxxxxx1487

2. ਗੁਰਪ੍ਰੀਤ ਕੌਰ
ਲੁਧਿਆਣਾ (ਪੰਜਾਬ)
xxxxxx7561

3. ਗੁਰਜੀਤ ਸਿੰਘ
ਜੈਪੁਰ (ਰਾਜਸਥਾਨ)
7976457951

4. ਕੁਲਦੀਪ ਸਿੰਘ
ਸਿਰਸਾ (ਹਰਿਆਣਾ)
9466264746

ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ

*ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ*
🙏🏻🙏🏻

ਸਾਰੇ ਵਿੰਨਰਸ ਨੂੰ ਵਧਾਈ!!!

ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ *ਧੰਨਵਾਦ* ।

ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
👇🏻 ਕਲਿਕ ਕਰੋ ਜੀ
www.sikh47.blogspot.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🙏🙏

No comments:

Post a Comment

Thanx For Comments
~SIKH47~