ਚਾਰੇ ਪਾਸੇ ਪਾਣੀ ਹੀ ਪਾਣੀ ਸੀ
ਸਰੋਵਰ ਦਾ ਪਾਣੀ ਅਤੇ ਪ੍ਰਕਰਮਾ ਦੀ ਥਾਂ ਤੇ ਭਰਿਆ ਪਾਣੀ ਇੱਕੋ ਜਿਹਾ ਲੱਗ ਰਿਹਾ ਸੀ।
ਦਰਸ਼ਨੀ ਡੀਓਡੀ ਤੋਂ ਦਰਬਾਰ ਸਾਹਿਬ ਅੰਦਰ ਜਾਣ ਵਾਲਾ ਰਾਹ ਵੀ ਮੀਂਹ ਦੇ ਕਾਰਨ ਜਲਮਗਨ ਹੋਇਆ ਸੀ ।
ਸੰਗਤ ਵੀ ਇਸ ਮੀਂਹ ਦੇ ਪਾਣੀ ਕਾਰਨ ਹੋਲੀ ਹੋਲੀ ਕਦਮ ਪੁੱਟਦੀ ਨਜਰ ਆਈ ।
ਜਲਮਗਨ ਹੋਏ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕ੍ਰਮਾ ਦਾ ਵੀਡੀਓ
ਮੀਂਹ ਐਨਾ ਜ਼ਿਆਦਾ ਸੀ ਕਿ ਇਸ ਕਰਕੇ ਹੀ 3 ਜੁਲਾਈ ਨੂੰ ਦਰਬਾਰ ਸਾਹਿਬ ਤੋਂ Live Telecast ਨਹੀਂ ਹੋ ਸਕਿਆ !!
No comments:
Post a Comment
Thanx For Comments
~SIKH47~