Drop Down

Sunday, June 24, 2018

Winner of Gurmat Sunday Quiz No. 102

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਗੁਰਮਤਿ ਸੰਡੇ ਕੁਇਜ਼ ਨੰ: 102
ਸਹੀ ਜੁਆਬ ਹੈ
*C. ਸੋਹਿਲਾ ਸਾਹਿਬ*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ..

1. *ਹਰਜੋਤ ਸਿੰਘ*
ਨਵੀਂ ਦਿੱਲੀ
8826016160

2. *ਪ੍ਰਤਿਪਾਲ ਸਿੰਘ*
ਅਲਵਰ (ਰਾਜ:)
9929996121

ਦੂਜੇ ਇਨਾਮ ਲਈ..

1. *ਅਮਰਜੀਤ ਸਿੰਘ*
ਅਲਵਰ (ਰਾਜ:)
9828019369

2. *ਪ੍ਰਭਜੋਤ ਸਿੰਘ*
ਅਲਵਰ (ਰਾਜ:)
7742717246

ਤੀਜੇ ਇਨਾਮ ਲਈ..

1. *ਕੁਲਵਿੰਦਰ ਕੌਰ*
ਪਟਿਆਲਾ (ਪੰਜਾਬ)
xxxxxx0765
(ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ)

2. *ਸੁਰਿੰਦਰ ਕੌਰ*
ਅਲਵਰ (ਰਾਜ:)
xxxxxx3036
(ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ)

ਸਾਰੇ ਵਿੰਨਰਸ ਨੂੰ ਵਧਾਈ ਨਾਲ ਹੀ ਬੇਨਤੀ ਹੈ ਕਿ ਰੀਚਾਰਜ/ਇਨਾਮ  ਮਿੱਲ ਜਾਣ ਤੋਂ ਬਾਅਦ reply ਕਰਕੇ Confirm ਜਰੂਰ ਕਰਾਉਣਾ ਜੀ !!

ਵੇਖੋ ਕਿਵੇਂ ਚੁਣੇ ਜਾਂਦੇ ਗੁਰਮਤਿ ਸੰਡੇ ਕੁਈਜ਼ ਦੇ ਵਿੰਨ੍ਹੇਰਸ ?
Click here👇🏻
https://youtu.be/g3QRH-Klu90

ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🏻🙏🏻🙏🏻

No comments:

Post a Comment

Thanx For Comments
~SIKH47~